ਪਾਠਕਾਂ ਦੀਆਂ ਚਿੱਠੀਆਂ ਵਾਲਾ ਕਾਲਮ ਅਕਸਰ ਆਮ ਹੀ ਅੱਪਡੇਟ ਕੀਤਾ ਜਾਂਦਾ ਹੈ।
NEW – ਪਰਿਵਾਰਕ ਕੋਨੇ ਦੇ ਨਿਤਨੇਮ ਅਤੇ ਅਰਦਾਸ ਵਾਲੇ ਕਾਲਮ ਵਿਚ ਤੱਤ ਗੁਰਮਤਿ ਪਰਿਵਾਰ ਲਈ ਨਿਤਨੇਮ ਅਤੇ ਅਰਦਾਸ ਅੱਪਡੇਟ ਕਰ ਦਿੱਤੀ ਗਈ ਹੈ।
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ - ਅਗਲਾ ਪੜਾਅ (15-02-12)
ਵਿਸ਼ਲੇਸ਼ਨ ਅਤੇ ਆਲੋਚਣਾ ਦਾ ਫਰਕ ਸਮਝਣ ਤੋਂ ਵੀ ਅਸਮੱਰਥ ਨੇ ਕੁਝ ਪੰਥਦਰਦੀ (09-02-12)
ਸਤਿਕਾਰ ਦੇ ਨਾਂ ਦੇ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ
ਜਾਗਰੂਕ ਪੰਥ ਦਾ ਗੁਰਮਤਿ ਦੇ ਝੰਡੇ ਹੇਠ ਲਾਮਬੰਦ ਹੋਣਾ ਸਮੇਂ ਦੀ ਲੋੜ (28-01-12)
ਅਕਾਲ ਤਖਤ ਦੇ ਨਾਂ ਤੇ ਚਲ ਰਹੀ ਪੁਜਾਰੀਵਾਦੀ ਵਿਵਸਥਾ ਲਈ ਗੁਰਮਤਿ ਵਿਚ ਕੋਈ ਥਾਂ ਨਹੀਂ - ਇਕ ਪੜਚੋਲ
ਪ੍ਰੋ. ਧੂੰਦਾ ਸੱਚ ਦੇ ਰਾਹ ਤੋ ਥਿੜਕੇ--ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਲਈ ਤਿਆਰ
ਹਾਕਮਾਂ ਦੇ ਨਾ-ਅਹਿਲ ਅਤੇ ਬਦਮਗਜ਼ ਮੋਹਰੇ ਸਿੱਖ ਕੌਮ ਵਿਚਲੇ ਹਾਕਮ ਪੁਜਾਰੀ ਗਠਜੋੜ ਦੇ ਨੁਮਾਇੰਦੇ ਜਦੋਂ ਵੀ ਬੋਲਦੇ ਨੇ, ਅਪਣੀ ਨਾ-ਅਹਿਲੀਅਤ, ਬਦਮਗਜ਼ੀ ਅਤੇ ਅਗਿਆਨਤਾ ਦਾ ਪ੍ਰਗਟਾਵਾ ਹੀ ਕਰਦੇ ਹਨ
ਦਸਮ ਗ੍ਰੰਥੀਆਂ ਦੀ ਸਾਜ਼ਿਸ਼ ਦਾ ਨਵਾਂ ਨਿਸ਼ਾਨਾ "ਸਰਬਜੀਤ ਸਿੰਘ ਧੂੰਦਾ"
ਸੰਜੀਵ ਭੱਟ ਅਤੇ ਜ਼ਫਰ ਆਗਾ ਦਾ ਫੈਸਲਾ ਜ਼ਿੰਦਾ ਜਮੀਰ ਦੀ ਮਿਸਾਲ ,ਸਿੱਖ ਸ਼ਖਸੀਅਤਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। (11-12-11)
ਪੁਨਰ ਜਾਗਰਨ ਲਹਿਰ ਵਿਚਲੀ ਖੜੌਤ ਅਤੇ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ ਜਾਗਰੂਕ ਪੰਥ ਨੂੰ ਵਕਤ ਸਿਰ ਮੌਕਾ ਸੰਭਾਲ ਲੈਣਾ ਚਾਹੀਦਾ ਹੈ (04-12-11)
(27-11-2011) ਫ਼ਖ਼ਰ-ਏ-ਕੌਮ ਨਹੀ, ਗੱਦਾਰ-ਏ-ਕੌਮ ਪੰਥ ਰਤਨ ਨਹੀਂ, ਪੰਥ ਪਤਨ
(15-11-11) ‘ਤੱਤ ਗੁਰਮਤਿ ਪਰਿਵਾਰ’ ਵੈੱਬਸਾਈਟ ਬਾਰੇ ਇਕ ਜ਼ਰੂਰੀ ਸੂਚਨਾ
ਗੁਰਮਤਿ ਜੀਵਨ ਜਾਚ ਦਾ ਮੁੱਡਲਾ ਖਰੜਾ ਪਾਠਕਾਂ ਦੇ ਬਹੁੱਮੁਲੇ ਸੁਝਾਵਾਂ/ਵਿਚਾਰਾਂ ਲਈ
(16-10-2011) ਗੁਰਪੁਰਬ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ, ਆਉ ਹੁਣ ਤੋਂ ‘ਗੁਰੂ’ ਨੂੰ ਮਨਾ ਕੇ ‘ਪੁਰਬ’ ਮਨਾਉਣ ਦਾ ਜਤਨ ਕਰੀਏ
(9-10-2011) ਵਿਵਾਦਿਤ ਨੁਕਤਿਆਂ ’ਤੇ ਸੁਹਿਰਦ ਵਿਚਾਰ ਨਾਲ ਇਕਮੱਤ ਹੋਇਆ ਜਾ ਸਕਦਾ ਹੈ, ਨਿੱਜੀ ਘੁਣਤਰਾਂ ਨੂੰ ‘ਸਿਧਾਂਤ’ ਬਣਾ ਕੇ ਨਹੀਂ
(2-10-2011) ਸਹਿਜਧਾਰੀ ਸਿੱਖ ਮਸਲਾ:: ਕੀ ਸਿੱਖ ਹੋਣ ਲਈ ਕੇਸ ਰੱਖਣੇ ਜ਼ਰੂਰੀ ਹਨ ? (ਸਿੱਖ, ਸਿੰਘ, ਖਾਲਸਾ ਅਤੇ ਸਹਿਜਧਾਰੀ ਸਿੱਖ)
(25-9-2011) ਵੱਖ ਵੱਖ ਸੋਚ ਦੇ ਪ੍ਰਚਾਰਕਾਂ ਦੀ ਘੁੰਮਣਘੇਰੀ ਵਿਚ ਫੱਸਿਆ ਆਮ ਸਿੱਖ
(18-9-2011) ਸ਼੍ਰੋਮਣੀ ਕਮੇਟੀ ਚੌਣਾਂ: ਜਿੱਤੇ ਭਾਂਵੇ ਕੋਈ ਵੀ, ਹਾਰ ਪੰਥ ਦੀ ਹੋਣੀ ਨਿਸ਼ਚਿਤ ਹੈ
(11-9-2011) ਕੀ ਪਾਠ ਦਾ ਭੋਗ ਪਾਉਣ ਲਈ ਕਿਸੇ ਰਸਮ ਦੀ ਲੋੜ ਹੈ?
ਸਿੱਖ ਵਿਆਹ ਕਾਨੂੰਨ ---- ਇਕ ਪੜਚੋਲ (ਸਰਕਾਰ ਵਲੋਂ ਵੱਖਰੇ ਸਿੱਖ ਵਿਆਹ ਕਾਨੂੰਨ ਤੋਂ ਇਨਕਾਰ)
(21-8-2011) ਕੀ ਜ਼ਿਆਦਾ ਬੱਚੇ ਪੈਦਾ ਕਰਕੇ, ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ ?
(14-89-2011) ਦਿਲੀ ਕਮੇਟੀ ਪੁਜਾਰੀਆਂ ਸਾਹਮਣੇ ਤਾਂ ਬਹੁਤ ਜਵਾਬਦੇਹ ਹੈ, ਗੁਰਮਤਿ ਪ੍ਰਤੀ ਕਦੋਂ ਜਵਾਬਦੇਹ ਬਣੇਗੀ ?
(7-8-2011) ਚਰਚਾ ਅਧੀਨ ਕੁਝ ਪੰਥਕ ਮੁੱਦਿਆਂ ’ਤੇ ਸਰਸਰੀ ਝਾਤ
(31-7-2011) ਹੁਣ ਤੱਕ ਦਾ ਇਕੋ ਇਕ ਸੱਚਾ ਸਿੱਖ ‘ਇੰਦਰਜੀਤ ਸਿੰਘ ਕਾਨਪੁਰ’?
(24-7-2011) ਆਦਿ ਗ੍ਰੰਥ ਦੀ ਬੀੜ ਦੀ ਪ੍ਰਮਾਣਿਕਤਾ ’ਤੇ ਸ਼ੰਕੇ (ਸਹਿਜ ਵਿਚਾਰ ਦੀ ਲੋੜ)
(17-7-2011) ਕੀ ਜਾਗਰੂਕ ਪੰਥ ਦੀ ਏਕਤਾ ਅਸੰਭਵ ਹੈ ? ਨਿਰਾਸ਼ਾ ਦੀ ਥਾਂ ਸਵੈ-ਪੜਚੋਲ ਦੀ ਲੋੜ:
(12-7-2011) ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਦੇ ਵਿਵਾਦ ਦੀ ਪੜਚੋਲ: (ਭਵਿੱਖ ਲਈ ਗੰਭੀਰ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ:)
(3-7-2011) ਸਪੋਕਸਮੈਨ : ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਨਵੰਬਰ ਵਿਚ ਕਿਉਂ ?
(26-6-2011) ਰਾਮਦੇਵ ਦਾ ਅਨਸ਼ਨ, ਭ੍ਰਿਸ਼ਟਾਚਾਰ ਅਤੇ ਯੋਗਾ (ਕੁਝ ਤਲਖ਼ ਸਚਾਈਆਂ)
(19-6-2011) ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ.....?
(22-5-2011) ਕੀ ਸਿੱਖ ਹੁੱਕਾ ਪੀ ਸਕਦਾ ਹੈ?---ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਨੌਵੇਂ ਪਾਤਸ਼ਾਹ ਵੇਲੇ ਤੱਕ ਦੇ ਸਿੱਖਾਂ ਬਾਰੇ ਹੁੱਕਾ ਪੀਣ ਦੀ ਟਿੱਪਣੀ ਜ਼ਾਇਜ਼ ਨਹੀਂ
(22-5-2011) ਪੰਥਕ ਏਕਤਾ ਅਤੇ ਸਮਰੂਪਤਾ ਬਾਰੇ ਸੈਮੀਨਾਰ ਚੰਗੀ ਸ਼ੁਰੂਆਤ ਪਰ ਪਿੱਛੇ ਛੱਡ ਗਿਆ ਕੁਝ ਸਵਾਲ
(15-5-2011) ਨਾਨਕ ਪਾਤਸ਼ਾਹ ਜੀ ਦੀ ਦੱਸੀ ਜੀਵਨ ਜਾਚ (ਤੱਤ ਗੁਰਮਤਿ) ਵੱਲ ਵਾਪਸੀ ਦੀ ਰਾਹ ’ਤੇ ਪਹਿਲਾ ਕਦਮ-ਖੁਸ਼ਾਮਦੀਦ
(11-5-2011) ਦੋ ਮਸ਼ਹੂਰ ‘ਬਾਬਿਆਂ’ ਦਾ ਚਲਾਣਾ -- ਧਿਆਨ ਮੰਗਦੇ ਕੁਝ ਵਿਚਾਰ
(29-4-2011) ਪੁਜਾਰੀਵਾਦ ਦਾ ਜਾਗਰੂਕ ਪੰਥ ਤੇ ਇਕ ਹੋਰ ਹਮਲਾ--ਡਾ. ਇਕਬਾਲ ਸਿੰਘ ਚੰਡੀਗੜ ਨੂੰ ‘ਅਕਾਲ ਤਖਤ’ ਤੇ ਸੱਦਣ ਦੀ ਤਿਆਰੀ
(27-4-2011) ਕੁਝ ਚੇਤੰਨ ਅਖਵਾਉਂਦੀਆਂ ਧਿਰਾਂ ਵਲੋਂ ਦੂਜੀਆਂ ਚੇਤੰਨ ਧਿਰਾਂ ਵਿਰੁਧ ‘ਪੰਥ ਵਿਰੋਧੀ ਤਾਕਤਾਂ’ ਦੇ ਘੁਸਪੈਠੀਏ ਹੋਣ ਦੇ ਫਤਵਿਆਂ ਦੀ ਸਾਰਥਕਤਾ
(17-4-2011) ਸਾਜਨਾ ਦਿਵਸ ਜਾਂ ਪਰਖ ਦਿਵਸ ?
(10-4-2011) ਅੱਨਾਂ ਹਜ਼ਾਰੇ ਦਾ ‘ਜਨ ਅੰਦੋਲਨ’--ਸਮਾਜਿਕ ਇਨਕਲਾਬ ਲਈ ਇਕ ਮਜ਼ਬੂਤ ਸੇਧ
(10-4-2011) ਪੱਗ ਦਾ ਅਪਮਾਨ (ਪੰਜਾਬ ਵਿਚ ਵਾਪਰੀਆਂ ਦੋ ਘਟਨਾਵਾਂ ਦੇ ਸੰਧਰਭ ਵਿਚ)
(3-4-2011) ਗੁਰਮਤਿ ਪੁਨਰਜਾਗਰਨ ਲਹਿਰ ਦੀ ਮੌਜੂਦਾ ਸਥਿਤੀ : ਹੁਣ ਕੀ ਹੋਣਾ ਚਾਹੀਦਾ ਹੈ
(27-3-2011) ਭਾਈ ਪੰਥਪ੍ਰੀਤ ਸਿੰਘ ਜੀ (ਬਖਤੌਰ ਵਾਲਿਆਂ) ਵਲੋਂ ਦਸਮ ਗ੍ਰੰਥੀ ਸੰਬੰਧੀ ਸਟੈਂਡ ਵਿਚ ਸੁਧਾਰ ਸ਼ਲਾਘਾਯੋਗ
(27-3-2011) ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਨੂੰ ਖੁੱਲਾ ਆਫਰ
(20-3-2011) ਦਾਦੂ ਦੀ ਕਬਰ ਵਾਲਾ ਕੌਤਕ::ਨਾਨਕ ਸਰੂਪ ਤਾਂ ਜਵਾਬਦੇਹ ਹਨ ਪਰ ਸਾਡੇ ਆਗੂ ਨੂੰ ਸਵਾਲ ਪੁੱਛਣਾ ਮਨ੍ਹਾ ਹੈ।
(13-3-2011) ‘ਗੁਰੂ ਗ੍ਰੰਥ ਦਾ ਪੰਥ…..’ ਦੇ ਵੀਰ ਦਸਮ ਗ੍ਰੰਥ ਦੀ ਸੇਧ ਵਿਚ ਕਿਉਂ?
(10-3-2010) ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ (ਪੰਨਾ 1159) (ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਦੇ ਲੇਖ ਬਾਰੇ ‘ਪਰਿਵਾਰ’ ਦਾ ਪੱਖ (ਭਾਗ ਦੂਜਾ ਅਤੇ ਅੰਤਿਮ)
(6-3-2011) ਹਮਾਰਾ ਧੜਾ ਹਰਿ ਰਹਿਆ ਸਮਾਈ॥(ਪੰਨਾ 366) (ਵੀਰ ਕ੍ਰਿਪਾਲ ਸਿੰਘ ਜੀ ਬਠਿੰਡਾ ਦੇ ਲੇਖ ਬਾਰੇ ‘ਪਰਿਵਾਰ’ ਦਾ ਪੱਖ)
(27-2-2011) ਆਰ.ਐਸ.ਐਸ. ਦਾ ਏਜੰਟ ਕੌਣ ?
(20-2-2011) ਗੁਰਇਕਬਾਲ ਸਿੰਘ ਵਰਗੇ ਸੰਪਾਰਦਾਈ (ਬ੍ਰਾਹਮਣਵਾਦੀ) ਸੋਚ ਵਾਲੇ ਪ੍ਰਚਾਰਕ ਪਾ ਰਹੇ ਹਨ, ਨਾਨਕ ਫਲਸਫੇ ਦੇ ਜੜ੍ਹਾਂ ’ਚ ਤੇਲ
(13-2-2011) ਜੋਗਿੰਦਰ ਸਿੰਘ (ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ ਸਮਰਥਕ
(6-2-2011) ‘ਤੱਤ ਗੁਰਮਤਿ ਪਰਿਵਾਰ’ ਵਲੋਂ ਸੁਝਾਈ ਗਈ ਅਰਦਾਸ ਨਾਲ ਸਬੰਧਿਤ ਕੁਝ ਵਿਚਾਰ