ਪਰਿਵਾਰਕ ਕੋਨਾ-->

ਇਹ ਵੈੱਬਸਾਈਟ ਭਾਰਤੀ ਸਮੇਂ ਅਨੁਸਾਰ ਹਰ ਐਤਵਾਰ ਸਵੇਰੇ ਅੱਪਡੇਟ ਕੀਤੀ ਜਾਂਦੀ ਹੈ

ਪਾਠਕਾਂ ਦੀਆਂ ਚਿੱਠੀਆਂ ਵਾਲਾ ਕਾਲਮ ਅਕਸਰ ਆਮ ਹੀ ਅੱਪਡੇਟ ਕੀਤਾ ਜਾਂਦਾ ਹੈ।

NEW ਪਰਿਵਾਰਕ ਕੋਨੇ ਦੇ ਨਿਤਨੇਮ ਅਤੇ ਅਰਦਾਸ ਵਾਲੇ ਕਾਲਮ ਵਿਚ ਤੱਤ ਗੁਰਮਤਿ ਪਰਿਵਾਰ ਲਈ ਨਿਤਨੇਮ ਅਤੇ ਅਰਦਾਸ ਅੱਪਡੇਟ ਕਰ ਦਿੱਤੀ ਗਈ ਹੈ। 

Choose Language:    
News
 
 
ਖਬਰ: ਸਤਿਕਾਰ ਕਮੇਟੀ ਤੇ ਇਸ ਦੇ ਹਮਾਇਤੀਆਂ ਦੀਆਂ ਕਾਰਵਾਈਆਂ ਸਿੱਖ ਵਿਰੋਧੀ : ਦਿਲਮੇਘ ਸਿੰਘ
 
04-02-12
 
ਖਬਰ: ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੱਕਰੇ ਝਟਕਾਉਣ ਦੀ ਰਵਾਇਤ ਰੋਕਣ ਲਈ ਪੰਜ ਲੱਖ ਦਸਤਖਤ ਕਰਾਉਣ ਦਾ ਟੀਚਾ: ਰਾਜਿੰਦਰ ਸਿੰਘ ਪੁਰੇਵਾਲ
 
04-02-12
 
ਖਬਰ: ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਕੌਲ ਸ਼ਿਕਾਇਤ, ਸਤਿਕਾਰ ਕਮੇਟੀ ਖਿਲਾਫ ਕਾਰਵਾਈ ਦੀ ਮੰਗ ਕੀਤੀ
 
04-02-12
 
(27-11-2011) ਖਬਰ : ਇਕ ਸਿੱਖ ਭੇਖ ਵਿਚਲੇ ਨੌਜਵਾਣ ਨੇ ਮਾਰਿਆ ਸ਼ਰਦ ਪਵਾਰ ਨੂੰ ਥੱਪੜ
 
 
(27-11-2011) ਖਬਰ: ਮਹਾਰਾਜਾ ਰਣਜੀਤ ਸਿੰਘ ਅਤੇ ਬਾਦਲ ਸਾਹਿਬ ਦੀ ਪੰਥ ਨੂੰ ਮਹਾਨ ਦੇਣ :ਗਿਆਨੀ ਗੁਰਬਚਨ ਸਿੰਘ
 
 
(27-11-2011) ਖਬਰ: ਲੋਕ ਭਲਾਈ ਪਾਰਟੀ ਦਾ ਅਕਾਲੀ ਦਲ ਬਾਦਲ ਵਿਚ ਵਿਲਯ: ਇਕ ਖਬਰ
 
 
(16-10-2011) ਖਬਰ:- ਦਿੱਲੀ ਕਮੇਟੀ ’ਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਵੇਗਾ: ਮੱਕੜ
 
 
(16-10-2011) ਖਬਰ:- ਆਰ. ਐਸ. ਐਸ. ਵਲੋਂ ਦੁਸ਼ਹਰੇ ਮੌਕੇ ਸ਼ਕਤੀ ਪ੍ਰਦਰਸ਼ਨ ਦੀ ਸਿੱਖ ਆਗੂਆਂ ਵਲੋਂ ਨਿਖੇਧੀ: ਇਕ ਖਬਰ
 
 
(16-10-2011) ਖਬਰ:- ਕੈਪਟਨ ਨੇ ਜੋਤ ਜਗਾ ਕੇ ਮਾਂ ਦੁਰਗਾ ਦੀ ਪੂਜਾ ਕੀਤੀ: ਇਕ ਖਬਰ
 
 
(18-9-2011) ਖਬਰ:- ਬ੍ਰਾਹਮਣ ਹਮੇਸ਼ਾਂ ਤੋਂ ਸਾਡੇ ਲਈ ਪੂਜਨੀਕ ਰਹੇ ਹਨ : ਬਾਦਲ
 
 
(18-9-2011) ਖਬਰ:- ਪੰਥਕ ਤਾਲਮੇਲ ਕਮੇਟੀ ਚੌਣਾਂ ਵਿਚ ਸਿੱਖ ਸਿਧਾਂਤਾਂ ਦਾ ਘਾਣ ਹਰਗਿਜ਼ ਨਹੀਂ ਹੋਣ ਦੇਵੇਗੀ : ਗਿਆਨੀ ਕੇਵਲ ਸਿੰਘ
 
 
(18-9-2011) ਖਬਰ:- ਬ੍ਰਾਹਮਣ ਸਮਾਜ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ : ਮੱਕੜ
 
 
(11-9-2011) ਖਬਰ:- ਸ਼੍ਰੋਮਣੀ ਕਮੇਟੀ ਦੇ ਖਾਤਿਆਂ ਅਨੁਸਾਰ ‘ਦਰਬਾਰ ਸਾਹਿਬ’ ਘਾਟੇ ਵਿਚ ਜਾ ਰਿਹਾ ਹੈ : ਇਕ ਖਬਰ
 
 
(11-9-2011) ਖਬਰ:- ਮੱਕੜ ਦੀ ਗੱਡੀ ਇਕ ਸਾਲ ਵਿਚ ਇਕ ਕਰੋੜ 68 ਲੱਖ ਦਾ ਤੇਲ ਪੀ ਗਈ: ਪੰਥਕ ਮੋਰਚਾ
 
 
(11-9-2011) ਖਬਰ:- ਬਾਦਲ ਭੁੱਲਰ ਦੀ ਸਜ਼ਾ ਮਾਫੀ ਬਾਰੇ ਵਿਧਾਨ ਸਭਾ ਵਿਚ ਮਤਾ ਲਿਆਉਣ ਲਈ ਤਿਆਰ : ਇਕ ਖਬਰ
 
 
(4-9-2011) ਖਬਰ:- ਭੁੱਲਰ ਬਾਰੇ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਦੀ ਹਾਲੀਂ ਲੋੜ ਨਹੀਂ: ਬਾਦਲ ਟਿੱਪਣੀ:-
 
 
(4-9-2011) ਖਬਰ:- ਪੰਥਕ ਤਾਲਮੇਲ ਕਮੇਟੀ ਉਮੀਦਵਾਰਾਂ ਤੋਂ ਪ੍ਰਣ ਪੱਤਰ ਭਰਵਾਏਗੀ: ਗਿਆਨੀ ਕੇਵਲ ਸਿੰਘ
 
 
(4-9-2011) ਖਬਰ:- ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵਿਚ ਨੇੜਤਾ ਹੋਣ ਕਾਰਨ ਸਿੱਖ ਤਾਕਤ ਨੂੰ ਤਕੜਾ ਹੁੰਗਾਰਾ ਮਿਲਿਆ: ਧੁੰਮਾ
 
 
(21-8-2011) ਖਬਰ:- ਫੇਡਰੇਸ਼ਨ ਅਤੇ ਮਾਨ ਦਲ ’ਚ ਗਠਜੋੜ ਦੀ ਸੰਭਾਵਨਾ: ਇਕ ਖਬਰ
 
 
(21-8-2011) ਖਬਰ:- ਸ਼ਰਾਰਤੀ ਅਨਸਰਾਂ ਨੂੰ ਕਦੀ ਨਹੀਂ ਬਖਸ਼ਿਆ ਜਾਵੇਗਾ: ਗੁਰਬਚਨ ਸਿੰਘ
 
 
(21-8-2011) ਖਬਰ:- ਗੁਰਦੁਆਰੇ ਵਿਚ ਕੀਤਾ ਗਿਆ ਹਵਨ: ਇਕ ਖਬਰ
 
 
(7-8-2011) ਖਬਰ:- ਕਾਂਗਰਸ ਦੇ ਪਿੱਛਲੱਗੂ ਬਣਕੇ ਚੌਣਾਂ ਲੜਨ ਵਾਲਿਆਂ ਨੂੰ ਸੰਗਤ ਮੂੰਹ ਨਹੀਂ ਲਾਵੇਗੀ: ਮੱਕੜ
 
 
(7-8-2011) ਖਬਰ:- ਸਾਥ ਸਿਰਫ ਉਸ ਦਾ ਲਵਾਂਗੇ, ਜੋ ‘ਖਾਲਿਸਤਾਨ ਦੀ ਮੰਗ’ ਦੀ ਹਿਮਾਇਤ ਕਰੇਗਾ: ਮਾਨ
 
 
(7-8-2011) ਖਬਰ:- ਪਿਹੋਵੇ ਵਾਲੇ ਸਾਧ ਦਾ ਇੰਡੀਆਨਾ ਵਿਚ ਵਿਰੋਧ: ਇਕ ਖਬਰ
 
 
(31-7-2011) ਖਬਰ:- ਸ਼੍ਰੋਮਣੀ ਕਮੇਟੀ ਚੌਣਾਂ ਵਿਚ ਕਿਸੇ ਲੱਲੂ-ਪੰਜੂ ਅਕਾਲੀ ਦਲ ਨਾਲ ਸਮਝੌਤਾ ਨਹੀ: ਮੱਕੜ
 
 
(31-7-2011) ਖਬਰ:- ਮੈਂ ਦਰਬਾਰ ਸਾਹਿਬ ਵਿਚ ਸੋਨਾ ਦਾਨ ਕਰਨਾ ਚਾਹੁੰਦਾ ਹਾਂ: ਬੂਟਾ ਸਿੰਘ
 
 
(31-7-2011) ਖਬਰ:- ਸ਼੍ਰੋਮਣੀ ਕਮੇਟੀ ਵਿਚ ਦਸ ਨੰਬਰੀਏ ਘੁਸਪੈਠ ਕਰਨ ਵਿਚ ਕਾਮਯਾਬ : ਇਕ ਖਬਰ
 
 
(24-7-2011) ਖਬਰ:- ਜਥੇਦਾਰ ਸਾਹਿਬਾਨ ਤੇ ਕੋਈ ਦੁਨੀਆਵੀ ਕਾਨੂੰਨ ਲਾਗੂ ਨਹੀਂ ਹੁੰਦਾ- ਮੱਕੜ
 
 
(24-7-2011) ਖਬਰ:- ਦੋ ਗ੍ਰੰਥਾਂ ਦੇ ਪੁਜਾਰੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਆਸ ਨਹੀਂ: ਇਕ ਖਬਰ ਟਿੱਪਣੀ:-
 
 
(24-7-2011) ਖਬਰ:- ‘ਜਥੇਦਾਰ’ ਨੰਦਗੜ ਕਿਸੇ ਅਦਾਲਤ ਵਿਚ ਪੇਸ਼ ਨਹੀਂ ਹੋਣਗੇ: ਗਿਆਨੀ ਗੁਰਬਚਨ ਸਿੰਘ ਜੀ
 
 
(17-7-2011) ਖਬਰ:- ਅਕਾਲ ਤਖਤ ਦੇ ਜਥੇਦਾਰ ਸਰੂਪਾਂ ਬਾਰੇ ਸੱਚਾਈ ਸਾਹਮਣੇ ਲਿਆਉਣ: ਕਲਕੱਤਾ
 
 
(17-7-2011) ਖਬਰ:- ਸਰੂਪਾਂ ਦੇ ਮਾਮਲੇ ਤੇ ਸਰਨਾ ਨੂੰ ਸਿਆਸਤ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ: ਭੁਪਿੰਦਰ ਸਿੰਘ ਸਾਧੂ
 
 
(17-7-2011) ਖਬਰ:- ਸ਼ਿਵ ਸੈਨਾ ਦੇ ਗੁੰਡਿਆਂ ਨੇ ਕੀਤੀ ਚਰਚ ਦੀ ਭੰਨਤੋੜ, ਪਾਦਰੀ ਦੀ ਕੀਤੀ ਕੁਟਾਈ।
 
 
(10-7-2011) ਖਬਰ:- ਹੇਮਕੁੰਟ ਨੂੰ ਪੰਜਵਾਂ ਧਾਮ ਐਲਾਣਿਆ ਜਾਵੇ: ਝੀਂਡਾ
 
 
(10-7-2011) ਖਬਰ:- ਸ਼੍ਰੋਮਣੀ ਕਮੇਟੀ ਖੋਜ ਕਾਰਜਾਂ ਲਈ ਵਿਦਿਆਰਥੀਆਂ ਨੂੰ ਭੇਜੇਗੀ ਨਿਉਜ਼ੀਲੇਂਡ: ਇਕ ਖਬਰ
 
 
(10-7-2011) ਖਬਰ:- ਪ੍ਰਧਾਨ ਮੰਤਰੀ ਤੋਂ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਮੰਗ: ਇਕ ਖਬਰ
 
 
(3-7-2011) ਖਬਰ:- ਪ੍ਰੋ. ਭੁੱਲਰ ਦੇ ਮਾਮਲੇ ਵਿਚ ਡੇਰੇਦਾਰਾਂ ਦੀ ਚੁੱਪ ਪੰਥ ਨਾਲ ਗੱਦਾਰੀ: ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
 
 
(3-7-2011) ਖਬਰ:- ਮੱਕੜ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ: ਭਾਈ ਰਣਜੀਤ ਸਿੰਘ
 
 
(26-6-2011) ਖਬਰ:- ਦਸਮ ਗ੍ਰੰਥ ਇਸ ਕਰਕੇ ਪ੍ਰਮਾਣਿਕ, ਕਿਉਂਕਿ ਜਰਨੈਲ ਸਿੰਘ ਭਿੰਡਰਾਵਾਲੇ ਇਸ ਦੀ ਕਥਾ ਕਰਦੇ ਸਨ: ਪਿੰਦਰਪਾਲ ਸਿੰਘ
 
 
(26-6-2011) ਖਬਰ:- ਰਕਾਬ ਗੰਜ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ: ਇਕ ਖਬਰ
 
 
(26-6-2011) ਖਬਰ:- ਭੁੱਲਰ ਦੀ ਫਾਂਸੀ ਵਿਰੁਧ ਮੁਹਿੰਮ ਵਿਚ ਸ਼੍ਰੋਮਣੀ ਕਮੇਟੀ ਨੇ ਹੋਰ ਜਥੇਬੰਦਕ ਧਿਰਾਂ ਨੂੰ ਅਣਗੌਲਿਆਂ ਕੀਤਾ: ਇਕ ਖਬਰ
 
 
(22-5-2011) ਖਬਰ:- ਅਮਰਨਾਥ ਦੀ ਯਾਤਰਾ ਇਕ ਪਾਖੰਡ : ਸਵਾਮੀ ਅਗਨੀਵੇਸ਼
 
 
(22-5-2011) ਖਬਰ:- ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ’ਤੇ ਗਮਾਡਾ ਵਲੋਂ ਕਬਜ਼ਾ ਕਰਨ ਦੀ ਤਿਆਰੀ: ਇਕ ਖਬਰ
 
 
(22-5-2011) ਖਬਰ:- ਆਸਟਰੇਲਿਆ ਵਿਚ ਇਕ ਅਮਮ੍ਰਿਤਧਾਰੀ ਸਿੱਖ ਬਣਿਆ ਪੁਲਿਸ ਅਧਿਕਾਰੀ: ਇਕ ਖਬਰ
 
 
(15-5-2011) ਖਬਰ:- ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਵਆਖਿਆਵਾਂ ਗਲਤ, ਸਹੀ ਵਿਆਖਿਆ ਮੈਂ ਕਰਾਂਗਾ: ਵਿਦਾਂਤੀ
 
 
(15-5-2011) ਖਬਰ:- ਮੋਹਾਲੀ ਪੁਲਿਸ ਨੇ ਲੁਹਾਈ ਰਿਟਾ: ਬ੍ਰਗੇਡੀਅਰ ਦੀ ਪੱਗ: ਇਕ ਖਬਰ
 
 
(15-5-2011) ਖਬਰ:- ਦੰਗਾ ਪੀੜਤਾਂ ਨੇ ਕਲੋਨੀ ਦੀ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਸੌਂਪੇ ਜਾਣ ਦਾ ਕੀਤਾ ਵਿਰੋਧ: ਇਕ ਖਬਰ
 
 
(8-5-2011) ਖਬਰ:- ਗੁਰਦੁਆਰਾ ਰਕਾਬ ਗੰਜ ਦਾ ਨਵੀਨੀਕਰਨ ਵਾਲਾ ਪ੍ਰੋਜੈਕਟ ਸਮੇਂ ’ਤੇ ਪੂਰਾ ਹੋਵੇਗਾ : ਸਰਨਾ
 
 
(8-5-2011) ਖਬਰ:- ਡੇਰਾ ਪ੍ਰੇਮੀ ਕਰ ਸਕਦੇ ਹਨ ਸਮੂਹਿਕ ਆਤਮ ਹੱਤਿਆ: ਇਕ ਖਬਰ
 
 
(8-5-2011) ਖਬਰ:- ਪੰਜਾਬ ਸਰਕਾਰ ਦਾ ਡੇਰਾ ਸਿਰਸਾ ਨਾਲ ਸਮਝੌਤਾ ਜਗ ਜਾਹਿਰ ਹੋਇਆ: ਇਕ ਖਬਰ
 
 
(1-5-2011) ਖਬਰ:- ਅਕਾਲ ਤਖਤ ਨੂੰ ਅਖੌਤੀ ਕਹਿਣ ਵਾਲੇ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ-ਗਿਆਨੀ ਗੁਰਬਚਨ ਸਿੰਘ
 
 
(1-5-2011) ਖਬਰ:- ਸਿੱਖ ਕਤਲੇਆਮ ਪੀੜਤਾਂ ਲਈ ਵਸਾਈ ਕਾਲੋਨੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ: ਇਕ ਖਬਰ
 
 
(1-5-2011) ਖਬਰ:- ਸਿੱਖ ਪੰਥ ਦੇ ਸਹਿਯੋਗ ਬਿਨਾ ਰਾਮ ਮੰਦਿਰ ਪੂਰਾ ਨਹੀਂ ਹੋਣਾ: ਸਿੰਘਲ ਜੀ
 
 
(17-4-2011) ਖਬਰ:- ਹੰਸਪਾਲ ਨੂੰ ਅਕਾਲ ਤਖਤ ਤੇ ਬੁਲਾਉਣ ਦੀ ਤਿਆਰੀਆਂ : ਖਬਰ
 
 
(17-4-2011) ਖਬਰ:- ਕਾਨਫਰਾਂਸ ਵਿਚ ਅਕਾਲੀ ਦਲ ਬਾਦਲ ਦੇ ਨੋਜਵਾਨ ਵਰਕਰਾਂ ਨੇ ਕੀਤਾ ਬਜ਼ੁਰਗਾਂ ’ਤੇ ਹੱਥ ਸਾਫ: ਖਬਰ
 
 
(17-4-2011) ਖਬਰ:- ਸ਼੍ਰੋਮਣੀ ਕਮੇਟੀ ਨੇ ਕੀਤਾ ਵਿਦਿਅਕ ਅਦਾਰਿਆਂ ਦਾ ਮਾੜਾ ਹਾਲ: ਹਰਿਆਣਾ ਕਮੇਟੀ
 
 
(10-4-2011) ਖਬਰ:- ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਵਾਪਿਸ ਲੈਣ ਦੀ ਕਨਸੋਆਂ: ਇਕ ਖਬਰ
 
 
(10-4-2011) ਖਬਰ:- ਰਕਾਬ ਗੰਜ ਦੇ ਨਵੀਨੀਕਰਨ ਲਈ 335 ਕਰੋੜ ਖਰਚ ਹੋਣਗੇ: ਦਿਲੀ ਕਮੇਟੀ
 
 
(10-4-2011) ਖਬਰ:- ਦਸਤਾਰ ਦੀ ਬੇਅਦਬੀ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ: ਗਿਆਨੀ ਗੁਰਬਚਨ ਸਿੰਘ
 
 
(3-4-2011) ਖਬਰ:- ਮੱਕੜ ਨੇ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਦੇ ਪ੍ਰਭਾਵ ਦੀ ਗੱਲ ਕਬੂਲੀ: ਇਕ ਖਬਰ
 
 
(3-4-2011) ਖਬਰ:- ਖਾਲਸਾ ਕਾਲਜ ਕੌਮ ਦੀ ਵੱਡਮੁੱਲੀ ਵਿਰਾਸਤ: ਗਿਆਨੀ ਗੁਰਬਚਨ ਸਿੰਘ
 
 
(3-4-2011) ਖਬਰ:- ਮਨਪ੍ਰੀਤ ਬਾਦਲ ਲੁੱਕਵਾਂ ਕਮਉਨਿਸਟ ਏਜੰਡਾ ਲਾਗੂ ਕਰਨ ਦੀ ਤਾਕ ਵਿਚ: ਬਿਕਰਮ ਸਿੰਘ ਮਜੀਠੀਆ
 
 
(27-3-2011) ਖਬਰ:- ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ‘ਤਖਤਾਂ’ ’ਤੇ ਗੁਰਮਤਿ ਸਮਾਗਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਗੁਰਬਚਨ ਸਿੰਘ
 
 
(27-3-2011) ਖਬਰ:- ਨਿਹੰਗ ਧਰਮ ਸਿੰਘ ਬਾਰੇ ਸੀ. ਬੀ. ਆਈ. ਤੋਂ ਜਾਂਚ ਕਰਾਈ ਜਾਵੇ: ਭਾਈ ਰਤਨ ਸਿੰਘ ਬਠਿੰਡਾ
 
 
(27-3-2011) ਖਬਰ:- ‘ਸ਼ਾਦੀ ਤਿੰਨ ਕਰੋੜ ਦੀ’ ਵਿਚ ਕੰਮ ਕਰਨ ਵਾਲੇ ਪਰਿਵਾਰ ਨੂੰ ਅਕਾਲ ਤਖਤ ’ਤੇ ਸੱਦਿਆ ਜਾਵੇ: ਤਰਸੇਮ ਸਿੰਘ ਦਿਲੀ ਕਮੇਟੀ
 
 
(20-3-2011) ਖਬਰ:- ਜੇ ਮੇਰੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ ਸਾਰਿਆਂ ਦੇ ਭੇਦ ਖੋਲ ਦਿਆਂਗਾ: ਨੰਦਗੜ੍ਹ
 
 
(20-3-2011) ਖਬਰ:- ਅਕਾਲ ਤਖ਼ਤ ਦੀ ਬਰਾਬਰੀ ਕਰਨ ਵਾਲੇ ਨੂੰ ਮੂੰਹ ਨਾ ਲਾਇਆ ਜਾਵੇ: ਮਕੜ
 
 
(20-3-2011) ਖਬਰ:- ਇਕ ਸਿੱਖ ਬਣਿਆ ਸਿੰਗਾਪੁਰ ਦੀ ਫੌਜ ਦਾ ਮੁੱਖੀ: ਖਬਰ
 
 
(13-3-2011) ਖਬਰ:- ਬਾਬਾ ਨਾਨਕ ਨੇ ਵਰ ਦਿੱਤਾ ਸੀ ਸ੍ਰੀ ਚੰਦ ਨੂੰ, ਕਿ ਕੁੱਤਿਆਂ ਵਿਚ ਵੀ ਕਰਾਮਾਤਾਂ ਹੋਣਗੀਆਂ: ਢਾਡੀ ਮੋਰਾਂਵਾਲੀ
 
 
(13-3-2011) ਖਬਰ:- ਧੱਲੇਕੇ ਜਾਣ ਦੀ ਕੋਸ਼ਿਸ਼ ਵਿਚ ਦਾਦੂਵਾਲ ਗ੍ਰਿਫਤਾਰ : ਖਬਰ
 
 
(13-3-2011) ਖਬਰ:- ਪਾਣੀ ਦੀ ਹਰ ਬੂੰਦ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਹੈ : ਹੁੱਡਾ
 
 
(27-2-2011) ਖਬਰ:- ਸਾਨੂੰ ਸੋਧਾਂ ਕਰਨ ਦਾ ਹੱਕ ਹੈ: ਮਕੜ
 
 
(27-2-2011) ਖਬਰ:- ਸਿੱਖ ਲਈ ਕੌਮ ਦੀ ਵੱਖਰੀ ਪਛਾਣ ਲਈ ਖਾਲਿਸਤਾਨ ਦੀ ਕਾਇਮੀ ਜ਼ਰੂਰੀ: ਸਿਮਰਨਜੀਤ ਸਿੰਘ ਮਾਨ
 
 
(27-2-2011) ਖਬਰ:- ਨਵੰਬਰ 84 ਵਿਚ ਹੋਂਦ ਚਿੱਲਰ ਪਿੰਡ ਵਿਚ ਹੋਏ, ਸਿੱਖ ਕਤਲੇਆਮ ਦੀ ਜਾਂਚ ਕਰਵਾਈ ਜਾਵੇ: ਅਕਾਲੀ ਦਲ ਬਾਦਲ
 
 
(20-2-2011) ਖਬਰ:- ਅਕਾਲ ਤਖਤ ਦਾ ਲੈਟਰਪੈਡ ਵਰਤ ਕੇ ਨਾਗਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਰੁਕਵਾਉਣ ਦਾ ਜਤਨ: ਇਕ ਖਬਰ
 
 
(20-2-2011) ਖਬਰ:- ‘ਉਚਾ ਦਰ ਬਾਬੇ ਨਾਨਕ ਦਾ’ ਲਈ ਹਰ ਸੱਚਾ ਸਿੱਖ ਘੱਟੋ-ਘੱਟ 2 ਬੋਰੀ ਸੀਮੰਟ ਅਤੇ 500 ਇੱਟਾਂ ਜ਼ਰੂਰ ਦਾਨ ਕਰੇ: ਸੰਪਾਦਕ ਸਪੋਕਸਮੈਨ
 
 
(20-2-2011) ਖਬਰ:- ਪੰਜਾਬ ਵਿਚ ਪ੍ਰੈਸ ਆਜਾਦ ਹੈ: ਬਾਦਲ
 
 
(13-2-2011) ਖਬਰ:- ਪ੍ਰੋ. ਦਰਸ਼ਨ ਸਿੰਘ ਤੋਂ ਕੀਰਤਨ ਕਰਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਗਿ. ਗੁਰਬਚਨ ਸਿੰਘ
 
 
(13-2-2011) ਖਬਰ:- ਝੀਂਡਾ ਮੇਰਾ ਛੋਟਾ ਭਰਾ ਬਣ ਕੇ ਰਹੇਗਾ ਤਾਂ ਮਜ਼ੇ ਕਰੇਗਾ: ਮਕੜ
 
 
(13-2-2011) ਖਬਰ:- ਮਕੜ ਦੇ ਦਫਤਰ ਦੇ ਫਰਨੀਚਰ ’ਤੇ ਖਰਚ ਹੋਏ 95 ਲੱਖ ਰੁਪਏ: ਖਬਰ
 
 
(6-2-2011) ਖਬਰ:- ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੇਸਰੀ ਨਿਸ਼ਾਨ ਸਾਹਿਬ ਨਾਲ ਝੁਲਾਇਆ ਤਿਰੰਗਾ: ਇਕ ਖਬਰ
 
 
(6-2-2011) ਖਬਰ:- ਮਕੜ ਨੇ ਗੁਰਧਾਮਾਂ ’ਤੇ ਮਹੰਤਾਂ ਦੇ ਕਬਜ਼ੇ ਦੀ ਯਾਦ ਤਾਜ਼ਾ ਕਰਵਾਈ: ਸਰਨਾ
 
 
(6-2-2011) ਖਬਰ:- ਝੀਂਡਾ ਨੇ ਸਾਥੀਆਂ ਸਮੇਤ ਦਰਬਾਰ ਸਾਹਿਬ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ: ਇਕ ਖਬਰ
 
 
(30-1-2011) ਖਬਰ:- ਸਰਨਾ ਨੇ ‘ਗਿਆਨੀ’ ਗੁਰਬਚਨ ਸਿੰਘ ਨੂੰ ਦਿੱਤਾ ਸਿਰੋਪਾ: ਖਬਰ
 
 
(30-1-2011) ਖਬਰ:- ਗੁਰੂ ਨਾਨਕ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ: ਗੁਰੂ ਗੋਬਿੰਦ ਸਿੰਘ ਸਟਡੀ ਸਰਕਲ
 
 
(30-1-2011) ਖਬਰ:- ਕਟੱੜ ਪੰਥੀਆਂ ਨੇ ਕੀਤੀ ਪਾਕਿਸਤਾਨ ਵਿਚ ਇਕ ਗਵਰਨਰ ਦੀ ਹੱਤਿਆ: ਖਬਰ
 
 
(23-1-2011) ਖਬਰ:- ਵਿਦੇਸ਼ ਦੇ ਗੁਰਦੁਆਰਿਆਂ ਵਿਚ ਕਰਵਾਇਆ ਜਾ ਰਿਹਾ ਹੈ ‘ਵਾਹਿਗੁਰੂ ਸਿਮਰਨ’: ਇਕ ਖਬਰ
 
 
(23-1-2011) ਖਬਰ:- ਦਰਬਾਰ ਸਾਹਿਬ ਦੇ ਇਤਿਹਾਸਕ ਦਰਵਾਜ਼ੇ ਮੁਰੰਮਤ ਯੋਗ ਨਹੀਂ ਰਹੇ: ਮਕੜ
 
 
(23-1-2011) ਖਬਰ:- ਸਰਨੇ ਨੂੰ ਅਕਾਲ ਤਖਤ ’ਤੇ ਤਲਬ ਨਹੀਂ ਕੀਤਾ ਜਾਵੇਗਾ: ਜੱਥੇਦਾਰ
 
 
(16-1-2011) ਖਬਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਵਾਲੇ ਪੰਥ ਵਿਰੋਧੀ: ਜੋਗਿੰਦਰ ਸਿੰਘ ਵਿਦਾਂਤੀ
 
 
(16-1-2011) ਖਬਰ: ਰਿਪੋਰਟ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਕੱਲਗੀ ਨਕਲੀ: ਗਿਆਨੀ ਗੁਰਬਚਨ ਸਿੰਘ
 
 
(16-1-2011) ਖਬਰ: ਦੱਖਣ ਦੇ ਇਕ ਮੰਦਰ ਵਿਚ ਮਚੀ ਭੱਗਦੜ ਕਾਰਨ 150 ਦੇ ਕਰੀਬ ਮੋਤਾਂ: ਇਕ ਖਬਰ
 
 
(9-1-2011) ਖਬਰ: ਤਖ਼ਤਾਂ ਨੂੰ ਜੋੜਣ ਵਾਲੀ ਰੇਲਗੱਡੀ ਵਿਚ ਵਰਤਾਈ ਜਾਂਦੀ ਹੈ ਸ਼ਰਾਬ: ਇਕ ਖਬਰ
 
 
(9-1-2011) ਖਬਰ: ਭੀਖੀ ਵਿਖੇ ਬਲਜੀਤ ਸਿੰਘ ਜੀ ਦਾਦੂਵਾਲ ਦੇ ਦੀਵਾਨ ਰੋਕਣ ਲਈ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ: ਖਬਰ
 
 
(9-1-2011) ਖਬਰ: 5 ਜਨਵਰੀ ਨੂੰ ਗੁਰਪੁਰਬ ਮਨਾਉਣ ਵਾਲਿਆਂ ਨੇ ਕੀਤੀ ਅਕਾਲ ਤਖਤ ਦੀ ਉਲੰਘਣਾ: ਗਿਆਨੀ ਗੁਰਬਚਨ ਸਿੰਘ
 
 
(26-12-2010) ਖਬਰ:- ਸੌਦਾ ਸਾਧ ਦੇ ਨਾਮ ਚਰਚਾ ਵਿਚ ਹਿੱਸਾ ਲੈਣ ਵਾਲੇ ਐਸ.ਜੀ.ਪੀ.ਸੀ. ਮੈਂਬਰ ਨੂੰ ਬੰਦਾ ਬਣਾਇਆ ਜਾਵੇਗਾ: ਜੱਥੇਦਾਰ
 
 
(26-12-2010) ਖਬਰ:- ਬੀਬੀ ਬਾਦਲ ਦੀ ਸਿਹਤਯਾਬੀ ਲਈ ਅਖੰਡ ਪਾਠ ਕਰਾਇਆ ਜਾਵੇਗਾ: ਇਕ ਖਬਰ
 
 
(5-12-2010) ਖਬਰ:- ਸੁਖਬੀਰ ਬਾਦਲ ਨੂੰ ਪਟਿਆਲਾ ਦੇ ਇਤਿਹਾਸਿਕ ਗੁਰਦਆਰੇ ਵਿਚ ਮਨਮੱਤੀ ਕਾਰਵਾਈਆਂ ਲਈ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਵੇ: ਬੀਰ ਦਵਿੰਦਰ ਸਿੰਘ
 
 
(5-12-2010) ਖਬਰ:- ਜੱਥੇਦਾਰਾਂ ਨੂੰ ਛੇਕੇ ਹੋਏ ਵਿਦਵਾਨਾਂ ਨੂੰ ਵਾਪਿਸ ਪੰਥ ਵਿਚ ਸ਼ਾਮਿਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ: ਸਰਨਾ
 
 
(5-12-2010) ਖਬਰ:- ਆਪਣੀਆਂ ਮੰਗਾਂ ਦੀ ਹਿਮਾਇਤ ਲਈ ਹਰਿਆਣਾ ਕਮੇਟੀ ਵਾਲੇ ਪਟਨੇ ਦੇ ਜੱਥੇਦਾਰ ਨੂੰ ਮਿਲੇ: ਇਕ ਖਬਰ
 
 
(21-11-2010) ਖਬਰ:- ਅਵਤਾਰ ਸਿੰਘ ਮੱਕੜ 6ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ: ਖਬਰ
 
 
(21-11-2010) ਖਬਰ:- ਸ਼੍ਰੋਮਣੀ ਕਮੇਟੀ ਦੇ ਪੁਜਾਰੀਆਂ ਨੇ ਦਿੱਤਾ ਰਵਿਸ਼ੰਕਰ ਨੂੰ ਸਿਰੋਪਾ: ਖਬਰ
 
 
21-11-2010) ਖਬਰ:- ਡੇਰੇਦਾਰ ਧਰਮ ਤੋਂ ਜ਼ਿਆਦਾ ਰਾਜਨੀਤੀ ਨੂੰ ਪਹਿਲ ਦੇ ਰਹੇ ਹਨ: ਸਰਨਾ
 
 
(7-11-2010) ਖਬਰ :- ਯੁਨਾਈਟਡ ਸਿਖ ਮਿਸ਼ਨ ਨੇ ‘ਕਮਲਨਾਥ’ ਨੂੰ ਸਿਰੋਪਾ ਦਿਤਾ: ਖਬਰ
 
 
(7-11-2010) ਖਬਰ:- ਝੀਂਡੇ ਦੀ ਜਮਾਨਤ ਰੱਦ ਕਰਕੇ, ਹਰਿਆਣਾ ਸਰਕਾਰ ਤੁਰੰਤ ਗ੍ਰਿਫਤਾਰ ਕਰੇ: ਮੱਕੜ
 
 
(7-11-2010) ਖਬਰ:- ਅਖੌਤੀ ਬੁਧੀਜੀਵੀ ਕਲਮ ਦੀ ਦੁਰਵਰਤੋਂ ਤੋਂ ਗੁਰੇਜ਼ ਕਰਨ: ਮਾਨ
 
 
(31-10-2010) ਖਬਰ:- 84 ਪੀੜਿਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਕੌਲ ਫੰਡ ਦੀ ਕਮੀ: ਮੱਕੜ
 
 
(31-10-2010) ਖਬਰ:- ਅਮਰੀਕਾ ਦੀ ਇਕ ਸੰਸਥਾ ਨੇ ਕੀਤਾ ਢੱਢਰੀਆਂ ਵਾਲੇ ਨੂੰ ਸਨਮਾਨਤ: ਇਕ ਖਬਰ
 
 
(31-10-2010) ਖਬਰ:- ਉਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਹੋਣ ਲਈ ਬਾਦਲ ਸਰਕਾਰ ਦੀ ਅਣਗਹਿਲੀ ਜਿੰਮੇਵਾਰ: ਸਰਨਾ
 
 
(24-10-2010) ਖਬਰ:- ਵਿਧਾਨ ਦੀ ਧਾਰਾ 25 ਸਾੜਨ ਦਾ ਮੈਂ ਵਿਰੋਧ ਕੀਤਾ ਸੀ: ਬਾਦਲ
 
 
(24-10-2010) ਖਬਰ:- ‘ਸ਼੍ਰੋਮਣੀ ਕਮੇਟੀ’ ਬਾਦਲ ਪਰਿਵਾਰ ਨੇ ਅਪਣੀ ਜਗੀਰ ਬਣਾਈ: ਸਰਨਾ
 
 
(24-10-2010) ਖਬਰ:- ਕਾਰਸੇਵਾ ਵਾਲਾ ਬਾਬਾ ਰਾਤ ਨੂੰ ਝੋਨਾ ਅਤੇ ਗੁਰਦੁਆਰੇ ਦਾ ਸਮਾਨ ਲੈ ਕੇ ਤਿੱਤਰ: ਇਕ ਖਬਰ
 
 
(17-10-2010) ਖਬਰ:- ਤਿੱਤਲੀ ਦੇ ਪਰਾਂ ਵਿਚੋਂ ਗੁਰੂ ਨਾਨਕ ਨਜ਼ਰ ਆਉਂਦਾ: ਖਬਰ
 
 
(17-10-2010) ਖਬਰ:- ਬਾਬਾ ਬੰਦਾ ਸਿੰਘ ਬਹਾਦੁਰ ਦਾ ਹੈਲਮੈਟ (ਲੋਹ ਟੋਪ) ਵਾਲਾ ਬੁੱਤ ਲਾਉਣਾ ਸਿੱਖ ਸਿਧਾਂਤਾਂ ਦਾ ਮਖੌਲ ਉਡਾਉਣਾ: ਭਾਈ ਹਰਦੀਪ ਸਿੰਘ ਜੀ ਮੋਹਾਲੀ
 
 
(17-10-2010) ਖਬਰ:- ਮੱਕੜ ਨੇ ਪ੍ਰਿਯੰਕਾ ਗਾਂਧੀ ਨੂੰ ਸਿਰੋਪਾ ਦੇਣ ਤੋਂ ਪਾਸਾ ਵੱਟਿਆ: ਇਕ ਖਬਰ
 
 
(10-10-2010) ਖਬਰ:- ਸਰਨਾ ਭਰਾਵਾਂ ਨੂੰ ਅਕਾਲ ਤਕਤ ’ਤੇ ਤਲਬ ਕੀਤਾ ਜਾਵੇ: ਟੋਨੀ
 
 
(10-10-2010) ਖਬਰ:- ਜਿੰਦਾ ਅਤੇ ਸੁੱਖਾ ਦੇ ਸ਼ਹੀਦੀ ਦਿਹਾੜੇ ’ਤੇ ਬਾਦਲ ਦਲ ਨੇ ਦਿਤਾ ਇਸ਼ਤਿਹਾਰ।
 
 
(10-10-2010) ਖਬਰ:- ਸਰਨਾ ਤੇ ਗੋਲਕ ਦੀ ਵਰਤੋਂ ਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਮੱਕੜ ਅਪਣੀ ਪੀੜੀ ਥੱਲੇ ਸੋਟਾ ਫੇਰੇ- ਬਲੀਏਵਾਲਾ
 
 
(3-10-2010) ਖਬਰ:- ਦਿਲੀ ਕਮੇਟੀ ਵਲੋਂ ਕਾਮਨਵੈਲਥ ਗੇਮਜ਼ ਦੇ ਸੁਆਗਤ ਵਿਚ ਸਮਾਗਮ: ਇਕ ਖਬਰ
 
 
(3-10-2010) ਖਬਰ:- ਸਾਨੂੰ ਸਿੱਖ ਅਤੇ ਭਾਰਤੀ ਹੋਣ ’ਤੇ ਮਾਣ ਹੈ: ਦਿਲੀ ਕਮੇਟੀ ਦਾ ਇਸ਼ਿਤਿਹਾਰ
 
 
(3-10-2010) ਖਬਰ:- ਜਥੇਦਾਰ ਬਾਦਲ ਦੀ ‘ਰਖੈਲ’ ਬਣੇ: ਚੀਮਾ
 
 
(26-9-2010) ਖਬਰ: ਸਰਨਾ ਭਰਾ ਹੰਕਾਰੀ ਅਤੇ ਕਾਂਗਰਸ ਦੇ ਪਿੱਠੂ : ਅਵਤਾਰ ਸਿੰਘ ਮੱਕੜ
 
 
(26-9-2010) ਖਬਰ: ਘਰ ਦੀ ਰੌਣਕ: ਇਕ ਅਖਬਾਰ ਦੀ ਸਪਲੀਮੈਂਟ ਵਿਚਲੀ ਫੋਟੋ।
 
 
(26-9-2010) ਖਬਰ: ਵਿਦਵਾਨ ਸਿੱਖੀ ਦੇ ਪ੍ਰਚਾਰ ਲਈ ਫੀਲ਼ਡ ਵਿਚ ਆਉਣ: ਬਾਦਲ
 
 
ਖਬਰ:- ਸਿੱਖ ਹਿੰਦੂ ਦਾ ਹੀ ਹਿੱਸਾ ਹਨ: ਸਿੰਘਲ
 
 
ਖਬਰ:- ਬਾਦਲ ਨੇ ਕੀਤੀ ਗਣਪਤੀ ਦੀ ਪੂਜਾ : ਇਕ ਖਬਰ
 
 
ਖਬਰ:- ਹਰਿਆਣਾ ਕਮੇਟੀ ਵਲੋਂ ਗੁਰਦੁਆਰਿਆਂ ਦਾ ਕਬਜ਼ਾ ਕਰਨ ਦੀ ਯੋਜਨਾ ਨਾਕਾਮ : ਖਬਰ
 
 
ਖਬਰ:- ਅਮਰੀਕਾ ਵਿਖੇ ਹੁੱਲੜਬਾਜ਼ੀ ਕਰਨ ਵਾਲੇ ਸਿੱਖਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਜੱਥੇਦਾਰ ਗੁਰਬਚਨ ਸਿੰਘ
 
 
ਖਬਰ:- ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਪੰਥ ਦੇ ਗੱਦਾਰ : ਅਵਤਾਰ ਸਿੰਘ ਮੱਕੜ
 
 
ਖਬਰ:- ਸਾਡੀ ਆਗਿਆ ਤੋਂ ਬਗੈਰ ਕੋਈ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਕਰ ਸਕੇਗਾ: ਇਕਬਾਲ ਸਿੰਘ ਪਟਨਾ
 
 
ਖਬਰ:- ਜਥੇਦਾਰਾਂ ਨੂੰ ਅਮਰੀਕਾ ਵਿਚ ਸੰਗਤਾਂ ਨੇ ਬੋਲਣ ਤੋਂ ਰੋਕਿਆ: ਖਬਰ
 
 
ਖਬਰ:- ਜਥੇਦਾਰਾਂ ਨੂੰ ਬਾਦਲ ਦੇ ਹੱਥ-ਠੋਕੇ ਹੋਣ ਕਾਰਨ ਐਸਾ ਸਲੂਕ ਸਹਿਣਾ ਪਿਆ: ਸਰਨਾ
 
 
ਖਬਰ:- ਪੰਜਾਬ ਸਿਖਿਆ ਵਿਭਾਗ ਵਲੋਂ ਛਾਪੀ ਪੁਸਤਕ ‘ਗਿਆਨ ਸਰੋਵਰ’ ਵਿਚ ਸਿੱਖੀ ਦੇ ਉਲਟ ਕਈਂ ਗੱਲਾਂ ਹਨ: ਇਕ ਖਬਰ
 
 
ਖਬਰ:- ‘ਰਾਗਮਾਲਾ’ ਪੜ੍ਹਨ ਵਾਲਾ ਪਾਪੀ : ਪੁਜਾਰੀ (ਅਖੌਤੀ ਜੱਥੇਦਾਰ) ਇਕਬਾਲ ਸਿੰਘ।
 
 
ਖਬਰ:- ‘ਰਾਗਮਾਲਾ’ ਦੀ ਪ੍ਰੋਢਤਾ ਕਰਨ ਕਾਰਨ ਇਕਬਾਲ ਸਿੰਘ ਪਟਨੇ ਦਾ ਘਿਰਾਉ ਕੀਤਾ ਜਾਵੇਗਾ: ਅਖੰਡ ਕੀਰਤਨੀ ਜੱਥਾ।
 
 
ਖਬਰ:- ‘ਸਿੱਖ ਫਾਰ ਜਸਟਿਸ’ ਵਲੋਂ ਆਪਣੇ ਇਕ ਸਮਾਗਮ ਵਿਚ ਅਮਰੀਕਾ ਵਿਖੇ ਪੰਜ ‘ਜੱਥੇਦਾਰਾਂ’ ਨੂੰ ਬੁਲਾਇਆ ਜਾ ਰਿਹਾ ਹੈ : ਇਕ ਖਬਰ
 
 
ਖਬਰ:- ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ਵਿਚ ਵੱਡੇ ਪੱਧਰ ’ਤੇ ਧਾਂਦਲੀ ਹੋਈ: ਇਕ ਖਬਰ
 
 
ਖਬਰ:- ਕੁਮਾਰ ਸੁਆਮੀ ਕਰ ਰਿਹਾ ਹੈ ‘ਬੀਜ ਮੰਤਰਾਂ’ ਰਾਹੀਂ ਘਾਤਕ ਬਿਮਾਰੀਆਂ ਠੀਕ ਕਰਨ ਦਾ ਦਾਅਵਾ: ਇਕ ਖਬਰ
 
 
ਖਬਰ:- ਪਤਿਤ ਪਰਿਵਾਰ ਵਾਲੇ SGPC ਮੈਂਬਰਾਂ ਨੂੰ ਜਥੇਦਾਰ ਵੱਲੋਂ ਚੇਤਾਵਨੀ: ਇਕ ਖਬਰ
 
 
ਖਬਰ: ਸ਼੍ਰੋਮਣੀ ਕਮੇਟੀ ਨੇ ਬੀਬੀ ਬਾਦਲ ਦੇ ਸਿਹਤਯਾਬ ਹੋਣ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ:- ਇਕ ਖਬਰ
 
 
ਖਬਰ: ਔਰਤਾਂ ਦਾ ਜੱਜ ਬਨਣਾ ਹਰਾਮ:- ਦਾਰੁਲ ਉਲੂਮ
 
 
ਖਬਰ: ਸ਼ਾਜਿਦ ਖਾਨ ਆਪਣੀ ਟਿੱਪਣੀ ਲਈ ਮਾਫੀ ਮੰਗੇ:- ਜਥੇਦਾਰ ਅਕਾਲ ਤਖਤ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ।
 
 
ਖਬਰ : ਸਿੱਖਾਂ ਵਲੋਂ ਐਨੀਮੇਸ਼ਨ ਫਿਲਮਾਂ ਤੇ ਪਾਬੰਧੀ ਦੀ ਮੰਗ :- ਇਕ ਖਬਰ
 
 
ਖਬਰ: ਜੇ ਸ਼੍ਰੋਮਣੀ ਕਮੇਟੀ ਸਾਡੇ ਸਵਾਲਾਂ ਦਾ ਜਵਾਬ ਦੇ ਦੇਵੇ ਤਾਂ ਅਸੀਂ ਆਪਣੀ ਜਥੇਬੰਦੀ ਭੰਗ ਕਰ ਦੇਵਾਂਗੇ:- ਡਾ. ਰਾਣੂ ਸਹਿਜਧਾਰੀ ਫੈਡਰੇਸ਼ਨ
 
 
ਖਬਰ : ਅਸੀਂ ਬਾਦਲ ਦਲੀਆਂ ਵਿਰੁਧ ਕੋਈ ਕਾਰਵਾਈ ਨਹੀਂ ਕਰ ਸਕਦੇ:- ‘ਜਥੇਦਾਰ’ ਅਕਾਲ ਤਖਤ।
 
 
ਖਬਰ: ਅਮਰੀਕਾ ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ :- ਮੱਕੜ
 
 
ਖਬਰ : ਪੰਜਾਬ ਸਰਕਾਰ ਵਲੋਂ ਪਾਣੀ ਤੇ ਰਿਆਲਟੀ ਮੰਗਣਾ ਗਲਤ :- ਭਜਨ ਲਾਲ
 
 
ਖਬਰ : ਸੋਨੀਆ ਗਾਂਧੀ ਦੀ ਦੁਰਗਾ ਵਾਲੀ ਤਸਵੀਰ ਨੇ ਕੱਢਵਾਏ ਸੰਮਨ :- ਇਕ ਖਬਰ
 
 
ਖਬਰ:- ਗੁਰੂਦੁਆਰਾ ਬਾਲ ਲੀਲਾ ਸਾਹਿਬ ਪਟਨਾ ਵਿਖੇ ਸਰਾਂ ਦੀ ਕਾਰਸੇਵਾ ਸ਼ੁਰੂ ਹੋਈ:- ਖਬਰ
 
 
ਖਬਰ:- ਜੂਨ ੮੪ ਦਾ ਘਲੂਘਾਰਾ 'ਸਿੱਖ ਨਸਲਕੁਸ਼ੀ' :- ਮੁੱਖ ਸੇਵਾਦਾਰ ਅਕਾਲ ਤਖਤ
 
 
ਖਬਰ:- 'ਨਿਹੰਗ ਸਿੰਘ' ਸ਼ਰਾਬੀ ਹਾਲਾਤ ਵਿਚ ਫੜਿਆ ਗਿਆ :- ਇਕ ਖਬਰ
 
 
ਖਬਰ :- ਭਨਿਆਰੇ ਵਾਲੇ ਦੇ ਭਵਸਾਗਰ ਗ੍ਰੰਥ ਦੀ ਪੜਚੋਲ ਵਾਲੀ ਕਮੇਟੀ ਲਈ ਵਿਦਵਾਨ ਦੇਣ ਤੋਂ ਸ਼੍ਰੋਮਣੀ ਕਮੇਟੀ ਨੇ ਕੀਤਾ ਇਨਕਾਰ: ਇਕ ਖਬਰ